JavaScript is required
Victoria is currently experiencing significant bushfire risk. Please stay informed at emergency.vic.gov.au
emergency.vic.gov.au

ਔਨਲਾਈਨ ਸੁਰੱਖਿਅਤ ਰਹਿਣ ਲਈ ਪ੍ਰਮੁੱਖ ਸੁਝਾਅ (Top tips to stay safe online) - ਪੰਜਾਬੀ (Punjabi)

ਇਹਨਾਂ ਪ੍ਰਮੁੱਖ ਸੁਝਾਵਾਂ ਦੀ ਪਾਲਣਾ ਕਰਕੇ ਆਪਣੀ ਸਾਈਬਰ ਸੁਰੱਖਿਆ ਨੂੰ ਮਜ਼ਬੂਤ ਕਰੋ।

ਸਾਡੀ ਲਗਾਤਾਰ ਵੱਧ ਰਹੀ ਡਿਜ਼ੀਟਲ ਦੁਨੀਆ ਵਿੱਚ, ਇਹ ਜਾਣਨਾ ਜ਼ਰੂਰੀ ਹੈ ਕਿ ਆਪਣੇ ਆਪ ਨੂੰ ਔਨਲਾਈਨ ਸੁਰੱਖਿਅਤ ਕਿਵੇਂ ਰੱਖਣਾ ਹੈ।

ਸਾਡੇ ਵਿੱਚੋਂ ਬਹੁਤੇ ਲੋਕ ਇਹ ਜਾਣਦੇ ਹਨ ਕਿ ਸਾਨੂੰ ਹੋਰ ਕੁੱਝ ਕਰਨਾ ਚਾਹੀਦਾ ਹੈ। ਪਰ ਔਨਲਾਈਨ ਸੁਰੱਖਿਅਤ ਰਹਿਣਾ ਇੱਕ ਬਹੁਤ ਜ਼ਿਆਦਾ ਗੁੰਝਲਦਾਰ ਪ੍ਰਕਿਰਿਆ ਵਾਂਗ ਜਾਪਦਾ ਹੈ।

ਜੋ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਹੈ। ਅਸਲ ਵਿੱਚ, ਬਹੁਤ ਸਾਰੇ ਅਜਿਹੇ ਸਭ ਤੋਂ ਪ੍ਰਭਾਵਸ਼ਾਲੀ ਕਦਮ ਜਿਨ੍ਹਾਂ ਨੂੰ ਤੁਸੀਂ ਚੁੱਕ ਸਕਦੇ ਹੋ, ਕਰਨ ਵਿੱਚ ਆਸਾਨ ਹਨ।

ਸ਼ੁਰੂਆਤ ਕਰਨ ਲਈ, ਸਾਡੇ ਪ੍ਰਮੁੱਖ ਸਾਈਬਰ ਸੁਰੱਖਿਆ ਸੁਝਾਅ ਪੜ੍ਹੋ।

Updated