ਕਿੰਡਰਗਾਰਟਨ (Kindergarten) - ਪੰਜਾਬੀ (Punjabi)

ਵੱਡੇ ਸੁਪਨੇ ਸਾਕਾਰ ਕਰਨ ਲਈ, ਸਾਡੇ ਬੱਚਿਆਂ ਨੂੰ ਜ਼ਿੰਦਗੀ ਵਿੱਚ ਬੇਹਤਰੀਨ ਸ਼ੁਰੂਆਤ ਦੀ ਲੋੜ ਹੁੰਦੀ ਹੈ। ਕਿੰਡਰ ਤੁਹਾਡੇ ਬੱਚੇ ਦੀ ਸਿੱਖਿਆ ਯਾਤਰਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ। 3 ਸਾਲ ਦੀ ਉਮਰ ਵਿੱਚ ਉੱਚ ਗੁਣਵੱਤਾ ਵਾਲੇ ਕਿੰਡਰ ਪ੍ਰੋਗਰਾਮ ਦੀ ਸ਼ੁਰੂਆਤ ਕਰਨਾ ਬੱਚੇ ਦੇ ਵਿਕਾਸ ਲਈ ਬਹੁਤ ਲਾਭਦਾਇਕ ਹੁੰਦਾ ਹੈ। ਵਿਕਟੋਰੀਆ ਭਰ ਵਿੱਚ ਤਿੰਨ ਅਤੇ ਚਾਰ ਸਾਲਾਂ ਦੇ ਬੱਚਿਆਂ ਲਈ ਚੱਲ ਰਹੇ ਕਿੰਡਰ ਪ੍ਰੋਗਰਾਮਾਂ ਵਿੱਚ ਮੁਫ਼ਤ ਕਿੰਡਰ ਉਪਲਬਧ ਹੈ।

ਵਿਕਟੋਰੀਆ ਦੇ ਕਿੰਡਰ ਪ੍ਰੋਗਰਾਮਾਂ ਬਾਰੇ ਹੋਰ ਜਾਣਨ ਲਈ ਹੇਠਾਂ ਵੇਖੋ।

Updated