ਅਜਿਹੇ ਕਦਮ ਹਨ ਜੋ ਤੁਸੀਂ ਅੱਜ ਅਤੇ ਭਵਿੱਖ ਵਿੱਚ ਆਪਣੀ ਸੁਰੱਖਿਆ ਲਈ ਚੁੱਕ ਸਕਦੇ ਹੋ।
ਹੋਰ ਜਾਣਨ ਲਈ ਸਾਡੇ ਮਾਹਰ ਸੁਝਾਵਾਂ ਅਤੇ ਗਾਈਡਾਂ ਦੀ ਪਾਲਣਾ ਕਰੋ।
ਔਨਲਾਈਨ ਸੁਰੱਖਿਅਤ ਰਹਿਣ ਲਈ ਪ੍ਰਮੁੱਖ ਸੁਝਾਅ (Top tips to stay safe online) - ਪੰਜਾਬੀ (Punjabi)
ਇਹਨਾਂ ਪ੍ਰਮੁੱਖ ਸੁਝਾਵਾਂ ਦੀ ਪਾਲਣਾ ਕਰਕੇ ਆਪਣੀ ਸਾਈਬਰ ਸੁਰੱਖਿਆ ਨੂੰ ਮਜ਼ਬੂਤ ਕਰੋ।
ਸਾਈਬਰ ਕ੍ਰਾਈਮ ਅਤੇ ਔਨਲਾਈਨ ਘੁਟਾਲਿਆਂ ਦੀ ਰਿਪੋਰਟ ਕਿਵੇਂ ਕਰੀਏ? (How to report cybercrime and online scams) - ਪੰਜਾਬੀ (Punjabi)
ਇੱਥੇ ਕੁੱਝ ਸਧਾਰਨ ਕਦਮ ਦਿੱਤੇ ਗਏ ਹਨ ਜੋ ਤੁਸੀਂ ਸਾਈਬਰ ਕ੍ਰਾਈਮ ਅਤੇ ਔਨਲਾਈਨ ਘੁਟਾਲਿਆਂ ਦੀ ਰਿਪੋਰਟ ਕਰਨ ਲਈ ਚੁੱਕ ਸਕਦੇ ਹੋ।
ਘੁਟਾਲਿਆਂ ਤੋਂ ਸੁਰੱਖਿਅਤ ਰਹੋ (Stay safe from scams) - ਪੰਜਾਬੀ (Punjabi)
ਇਸ ਬਾਰੇ ਸਿੱਖੋ ਕਿ ਕਿਸੇ ਘੁਟਾਲੇ ਨੂੰ ਕਿਵੇਂ ਪਛਾਣਨਾ ਹੈ ਅਤੇ ਔਨਲਾਈਨ ਘਪਲੇ ਵਿੱਚ ਫਸਣ ਤੋਂ ਕਿਵੇਂ ਬਚਣਾ ਹੈ।
ਸਹਾਇਤਾ ਲਓ (Get support) - ਪੰਜਾਬੀ (Punjabi)
ਜਾਣੋ ਕਿ ਜੇਕਰ ਤੁਸੀਂ ਸਾਈਬਰ ਕ੍ਰਾਈਮ ਜਾਂ ਔਨਲਾਈਨ ਘੁਟਾਲਿਆਂ ਤੋਂ ਪ੍ਰਭਾਵਿਤ ਹੋ ਤਾਂ ਤੁਸੀਂ ਕਿੱਥੋਂ ਸਹਾਇਤਾ ਪ੍ਰਾਪਤ ਕਰ ਸਕਦੇ ਹੋ।
ਮਾਲਵੇਅਰ (Malware) - ਪੰਜਾਬੀ (Punjabi)
ਸਿੱਖੋ ਕਿ ਮਾਲਵੇਅਰ ਨੂੰ ਕਿਵੇਂ ਰੋਕਣਾ ਹੈ ਅਤੇ ਕਿਹੜੇ ਚੇਤਾਵਨੀ ਸੰਕੇਤਾਂ ਦੀ ਭਾਲ ਕਰਨੀ ਹੈ।
ਰੈਨਸਮਵੇਅਰ (Ransomware) - ਪੰਜਾਬੀ (Punjabi)
ਇਸ ਬਾਰੇ ਜਾਣੋ ਕਿ ਰੈਨਸਮਵੇਅਰ ਕੀ ਹੈ, ਇਸ ਤੋਂ ਕਿਵੇਂ ਬਚਣਾ ਹੈ ਅਤੇ ਜੇਕਰ ਤੁਹਾਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤਾਂ ਕੀ ਕਰਨਾ ਹੈ।
Updated